ਲੜੀ ਨੰਬਰ |
ਵਾਰਡ ਨੰਬਰ |
ਪਾਰਕ ਦਾ ਨਾਮ ਅਤੇ ਪਤਾ |
ਪਾਰਕ ਦਾ ਅਨੁਮਾਨਤ ਰਕਬਾ ਵਰਗ ਫੁੱਟਾਂ ਵਿਚ |
ਵਿਕਸਿਤ / ਅਣਵਿਕਸਿਤ |
ਪਾਰਕ ਦਾ ਰਖ ਰਖਾਵ |
ਵਿਸ਼ੇ਼ਸ਼ ਕਥਨ |
1 |
1 |
ਕਰਤਾਰ ਕਲੋਨੀ ਪਾਰਕ |
65000 |
ਫੁੱਟਪਾਥ ਬਣਿਆ ਹੋਇਆ ਹੈ, ਪਾਣੀ ਦਾ ਕੁਨੇੈਕਸ਼ਨ ਹੈ, ਗੇਟ ਗਰਿੱਲਾਂ ਲੱਗੇ ਹੋਏ ਹਨ, ਪਾਣੀ ਦੀ ਟੈਕਂੀ ਬਣੀ ਹੋਈ ਹੈ ਬੂਟੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
2 |
5 |
ਰਤਨ ਨਗਰ ਪਾਰਕ |
4888 |
ਛਾਂਦਾਰ ਬੂਟੇ ਲੱਗੇ ਹੋਏ ਹਨ ਅਤੇ ਬਾਊਡਂਰੀ ਵਾਲ ਕੁਝ ਜਗ੍ਹਾ ਤੋ ਟੁੱਟੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
3 |
5 |
ਅਨੰਦ ਨਗਰ ਏ ਪਾਰਕ |
9144 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ, ਬੈਚਂ, ਸੀਮਿੰਟ ਬੈਚ, ਲਾਈਟਾਂ, ਝੂਟਾ, ਪਾਣੀ ਦਾ ਕੁਨੈਕਸ਼ਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
4 |
5 |
ਅਨੰਦ ਨਗਰ ਏ ਟਿਊਬਵੈਲ ਦੇ ਸਾਹਮਣੇ ਤਿਕੋਨੀ ਪਾਰਕ |
1208 |
ਬਾਊਡਂਰੀ ਵਾਲ ਗਰਿੱਲ ਦੀ ਬਣੀ ਹੋਈ ਹੈ,ਬੂਟੇ, ਸ਼ਰਬਜ਼ |
ਨਗਰ ਨਿਗਮ ਪਟਿਆਲਾ |
|
5 |
7 |
ਤ੍ਰਿਪੜੀ ਟੈਂਕਂੀ ਵਾਲਾ ਪਾਰਕ |
31164 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ, ਬੈਚਂ, ਸੀਮਿੰਟ ਬੈਚ, ਲਾਈਟਾਂ, ਝੂਟਾ, ਪਾਣੀ ਦਾ ਕੁਨੈਕਸ਼ਨ ਅਤੇ ਫੁੱਟਪਾਥ ਬਣਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
ਟਿਊਬਵੈਲ, ਸੀਵਰੇਜ਼ ਕੰਪਲੇਟਂ ਸੈਟਂਰ, ਪਾਣੀ ਦੀ ਟੈਕਂੀ ਹੈ ਇਕ ਸਾਈਡ ਤੇ 55'¿85' ਅਤੇ 85'¿70' ਵਿਚ ਬਿਜਲੀ ਬੋਰਡ ਦਾ ਕੰਪਲੇਟ਼ ਸੈਟਂਰ ਹੈ |
6 |
8 |
ਨਿਊ ਮੇਹਰ ਸਿੰਘ ਕਲੋਨੀ ਪਾਰਕ |
22100 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ, ਛਾਂਦਾਰ ਬੂਟੇ, ਲਾਈਟਾਂ |
ਨਗਰ ਨਿਗਮ ਪਟਿਆਲਾ |
ਟਿਊੁਬਵੈਲ ਲੱਗਿਆ ਹੋਇਆ ਹੈ |
7 |
8 |
ਇੰਦਰਾ ਕਲੋਨੀ ਪਾਰਕ ਨੰਬਰ 1 ਸਿ਼ਵ ਮੰਦਿਰ ਦੇ ਨੇੜੇ |
6975 |
ਬਾਊਡਂਰੀ ਵਾਲ ਬਣੀ ਹੋਈ ਹੈ |
ਨਗਰ ਨਿਗਮ ਪਟਿਆਲਾ |
ਟਰਾਂਸਫਾਰਮਰ ਲੱਗਿਆ ਹੋਇਆ ਹੈ ਅਤੇ ਗੇਟ ਲੱਗਣ ਵਾਲਾ ਹੈ |
8 |
8 |
ਇੰਦਰਾ ਕਲੋਨੀ ਪਾਰਕ ਨੰ 2 ਮਕਾਨ ਨੰਬਰ 212 ਦੇ ਨੇੜੇ |
5625 |
ਬਾਊਡਂਰੀ ਵਾਲ ਹੋਈ ਹੈ ਅਤੇ ਗੇਟ ਟੁੱਟਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
|
9 |
8 |
ਇੰਦਰਾ ਕਲੋਨੀ ਪਾਰਕ ਨੰ 3 |
8710 |
ਬਾਊਡਂਰੀ ਵਾਲ ਹੋਈ ਹੈ ਅਤੇ ਛੋਟਾ ਗੇਟ ਨਹੀ ਹੇੈ |
ਨਗਰ ਨਿਗਮ ਪਟਿਆਲਾ |
|
10 |
8 |
ਮੇਨ ਰੋਡ ਇੰਦਰਾ ਕਲੋਨੀ ਤਿਕੋਨੀ ਪਾਰਕ |
2731 |
ਟਿਊਬਵੈਲ ਲੱਗਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
|
11 |
8 |
ਮੜੀਆਂ ਰੋਡ ਨਿਊ ਗਰੀਨ ਪਾਰਕ ਕਲੋਨੀ ਮਕਾਨ ਨੰਬਰ 132 ਦੇ ਨਾਲ ਵਾਲਾ ਪਾਰਕ |
3600 |
|
ਨਗਰ ਨਿਗਮ ਪਟਿਆਲਾ |
|
|
|
|
161145 |
|
|
|
12 |
8 |
ਨਿਊ ਗਰੀਨ ਪਾਰਕ ਕਲੋਨੀ ਮਕਾਨ ਨੰਬਰ 143 ਦੇ ਨੇੜੇ ਵਾਲਾ ਪਾਰਕ |
7281 |
ਸਿਰਫ ਇਗਲੈਰਨ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਅਤੇ ਤਿੰਨ ਟਰਾਂਸਫਾਰਮਰ ਲੱਗੇ ਹੋਏ ਹਨ |
13 |
8 |
ਗਰੀਨ ਪਾਰਕ ਕਲੋਨੀ ਮਕਾਨ ਨੰਬਰ 161 ਦੇ ਸਾਹਮਣੇ ਵਾਲਾ ਪਾਰਕ |
3738 |
ਇਕ ਨਿੰਮ ਦਾ ਦਰਖਤ ਲੱਗਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
|
14 |
8 |
ਗਰੀਨ ਪਾਰਕ ਕਲੋਨੀ ਮਕਾਨ ਨੰਬਰ 163 ਦੇ ਨਾਲ ਵਾਲਾ ਪਾਰਕ |
2250 |
|
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
15 |
9 |
ਡੀ.ਐਲ.ਐਫ. ਕਲੋਨੀ ਸਕੁੂਲ ਦੇ ਸਾਹਮਣੇ ਵਾਲਾ ਪਾਰਕ |
12000 |
ਚਾਰ ਦੀਵਾਰੀ, ਗੇਟ-ਗਰਿੱਲ, ਬੂਟੇ, ਫੁੱਟਪਾਥ, ਸਜਾਵਟੀ ਬੂਟੇ, ਬੈਚਂ ਆਦਿ ਲੱਗੇ ਹੋਏ ਹਨ |
ਡੀ.ਐਲ.ਐਫ.ਕਲੋਨੀ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪਟਿਆਲਾ |
ਦੋ ਟਰਾਂਸਫਾਰਮਰ ਲੱਗੇ ਹੋਏ ਹਨ |
16 |
9 |
ਡੀ.ਐਲ.ਐਫ.ਕਲੋਨੀ ਪਾਰਕ ਨੰਬਰ 2 |
8400 |
ਗੇਟ-ਗਰਿੱਲ, ਛਾਂਦਾਰ ਬੂਟੇ, |
ਨਗਰ ਨਿਗਮ ਪਟਿਆਲਾ |
ਟਿਊਬਵੈਲ ਅਤੇ ਦੋ ਟਰਾਂਸਫਾਰਮਰ ਲੱਗੇ ਹੋਏ ਹਨ |
17 |
9 |
ਡੀ.ਐਲ.ਐਫ.ਕਲੋਨੀ ਪਾਰਕ ਨੰਬਰ 3 ਹਾਊਸ ਨੰਬਰ 2 ਦੇ ਨਾਲ |
5808 |
ਗੇਟ ਗਰਿੱਲ ਨਹੀ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਨਗਰ ਨਿਗਮ ਦਾ ਬੋਰਡ ਅਤੇ ਟਰਾਂਸਫਾਰਮਰ ਲੱਗਿਆ ਹੋਇਆ ਹੈ |
18 |
9 |
ਹਰਿੰਦਰ ਨਗਰ ਮਕਾਨ ਨੰਬਰ 529 ਦੇ ਨਾਲ ਵਾਲਾ ਪਾਰਕ |
4400 |
ਆਰ.ਸੀ.ਸੀ. ਦੇ ਪਿੱਲਰ ਅਤੇ ਕੰਡਾ ਤਾਰ ਅਤੇ ਆਸੇ ਪਾਸੇ ਛਾਦਾਰ ਬੂਟੈ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
|
19 |
10 |
ਪਾਰਕ ਇੰਡਸਟਰੀਅਲ ਅਸਟੇਟ ਸਰਹਿੰਦ ਰੋਡ |
35000 |
ਚਾਰ ਦੀਵਾਰੀ ਉਪਰ ਕੰਢਿਆਲੀ ਤਾਰ ਲੱਗੀ ਹੋਈ ਹੈ ਗੇਟ, ਘਾਹ ਬੂਟੇ, ਛਾਂਦਾਰ ਬੂਟੇ ਬੈਚਂ ਆਦਿ ਲੱਗੇ ਹੋਏ ਹਨ |
|
ਹੋਮੀੳਪੈਥੀ ਡਿਸਪੈਸਂਰੀ ਚੱਲ ਰਹੀ ਹੈ |
20 |
13 |
ਨਿਊ ਯਾਦਵਿੰਦਰਾ ਕਲੋਨੀ ਟੈਕਂੀ ਵਾਲਾ ਪਾਰਕ |
10150 |
ਬਾਊਡਂਰੀ ਵਾਲ ਉਪਰ ਕੰਡਾ ਤਾਰ, ਗੇਟ |
ਗੁਰੂ ਨਾਨਕ ਦਰਬਾਰ ਵੈਲਫੇਅਰ ਸੋਸਾਇਟੀ, ਸੰਗਤ ਮੁਲਤਾਨ, ਨਿਊ ਯਾਦਵਿੰਦਰਾ ਕਲੋਨੀ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
21 |
14 |
ਉਪਕਾਰ ਨਗਰ ਹਾਊਸ ਨੰਬਰ 31 ਦੇ ਨੇੜੇ ਵਾਲਾ ਪਾਰਕ ਪਿਛੇ ਗੁਰਦੂਆਰਾ ਦੁਖਨਿਵਾਰਨ ਸਾਹਿਬ ਦੇ ਕੁਆਟਰ ਹਨ |
2546 |
ਗੇਟ ਗਰਿੱਲ ਬੈਚਂ, ਘਾਹ ਬੂਟੇ ਸ਼ਰਬ, ਫੁੱਟਪਾਥ |
ਨਗਰ ਨਿਗਮ ਪਟਿਆਲਾ |
|
22 |
14 |
ਉਪਕਾਰ ਨਗਰ ਐਚ.ਐਸ. ਹੈਰੀ ਮੈਮੋਰੀਅਲ ਪਾਰਕ |
4440 |
ਬਾਊਡਂਰੀ ਵਾਲ, ਗਰਿਲ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ ਅਤੇ ਚਾਰ ਦੀਵਾਰੀ ਕਾਫੀ ਜਗ੍ਹਾ ਤੋ ਟੁੱਟੀ ਹੋਈ ਹੈ |
23 |
14 |
ਉਪਕਾਰ ਨਗਰ ਹਾਊਸ ਨੰਬਰ 87 ਦੇ ਸਾਹਮਣੇ ਵਾਲਾ ਤਿਕੋਨੀ ਪਾਰਕ |
2833 |
ਗੇਟ ਗਰਿਲ, ਬੂਟੇ, ਫੁੱਟਪਾਥ, ਛਾਂਦਾਰ ਅਤੇ ਸਜਾਵਟੀ ਬੂਟੇ |
ਸੀਨੀਅਰ ਸਿਟੀਜ਼ਨ ਵੈਲਫੇਅਰ ਕੋਸਂਲ, ਉਪਕਾਰ ਨਗਰ ਪਟਿਆਲਾ |
|
|
|
|
98846 |
24 |
14 |
ਉਪਕਾਰ ਨਗਰ ਹਾਊਸ ਨੰਬਰ 20 ਦੇ ਸਾਹਮਣੇ ਵਾਲਾ ਤਿਕੋਨੀ ਪਾਰਕ |
3880 |
|
ਨਗਰ ਨਿਗਮ ਪਟਿਆਲਾ |
|
25 |
15 |
ਤਫੱਜਲਪੂਰਾ ਪਾਰਕ |
34560 |
ਬਾਊਡ਼ਰੀ ਵਾਲ, ਗੇਟ ਗਰਿਲ, ਸਜਾਵਟੀ ਬੂਟੇ, ਫੁੱਟਪਾਥ, ਲਾਈਟਾਂ, ਬੈਚਂ |
ਵੈਲਫੇਅਰ ਐਸੋਸੀਏਸ਼ਨ ਗੁਰੂ ਨਾਨਕ ਨਗਰ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
26 |
22 |
ਵਿਕਾਸ ਕਲੋਨੀ ਟਿਉੂਬਵੈਲ ਵਾਲਾ ਪਾਰਕ |
9416 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਫੁੱਟਪਾਥ, ਲਾਈਟ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
27 |
22 |
ਵਿਕਾਸ ਕਲੋਨੀ ਪਾਰਕ |
3330 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, |
ਨਗਰ ਨਿਗਮ ਪਟਿਆਲਾ |
ਕਮਰਾ ਬਣਿਆ ਹੋਇਆ ਹੈ ਇਕ ਸਾਈਡ ਦੀ ਦੀਵਾਰ ਸੀਵਰ ਪੈਣ ਕਾਰਨ ਟੁੱਟੀ ਹੋਈ ਹੈ |
28 |
22 |
ਵਿਕਾਸ ਕਲੋਨੀ ਪਾਰਕ |
15662 |
ਬਾਊਡ਼ਰੀ ਵਾਲ, ਗੇਟ ਗਰਿਲ, ਸਜਾਵਟੀ ਬੂਟੇ, ਫੁੱਟਪਾਥ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
29 |
22 |
ਵੀਰ ਹਕੀਕਤ ਰਾਏ ਪਾਰਕ |
14685 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, |
ਨਗਰ ਨਿਗਮ ਪਟਿਆਲਾ |
|
30 |
22 |
ਪਾਰਕ ਵਿਕਾਸ ਕਲੋਨੀ ਨੇੜੇ ਹਾਊਸ ਆਫ ਐਲ.ਏ. ਸ੍ਰੀ ਵਿਜ |
54142 |
ਬਾਊਡਂਰੀ ਵਾਲ ਨਹੀ ਹੈ |
ਨਗਰ ਨਿਗਮ ਪਟਿਆਲਾ |
|
31 |
23 |
ਭਗਵਾਨ ਸਰੂਪ ਗੋਇਲ ਪਾਰਕ |
39455 |
ਬਾਊਡ਼ਰੀ ਗਰਿੱਲ, ਸਜਾਵਟੀ ਬੂਟੇ, ਲਾਈਟਾਂ, ਬੈਚਂ |
ਐਲਡਰ ਬ੍ਰਦਰਜ਼ ਵੈਲਫੇਅਰ ਸੋਸਾਇਟੀ ਕਿਤਾਬਾਂ ਬਜਾਰ ਪਟਿਆਲਾ |
8 ਗਰਿਲਾਂ ਨਹੀ ਹਨ ਅਤੇ ਲਾਈਟਾਂ ਟੁੱਟੀਆਂ ਹੋਈਆਂ ਹਨ |
32 |
23 |
ਅੰਬੇਦਕਰ ਪਾਰਕ |
7350 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਸਜਾਵਟੀ ਬੂਟੇ, ਲਾਈਟਾਂ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
33 |
23 |
ਆਰਿਆ ਸਮਾਜ ਪਾਰਕ |
22960 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਫੁੱਟਪਾਥ, |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ ਅਤੇ ਗੇਟ ਟੁੱਟਿਆ ਹੋਇਆ ਹੈ |
34 |
25 |
ਰੋਜ਼ ਗਾਰਡਨ ਪਾਰਕ |
210045 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਸਜਾਵਟੀ ਬੂਟੇ, ਫੁੱਟਪਾਥ, ਲਾਈਟਾਂ, ਬੈਚਂ, ਫੁਹਾਰੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ ਅਤੇ ਦੋ ਜਗ੍ਹਾ ਤੋ ਬਾਊਡਂਰੀ ਵਾਲ ਟੁੱਟੀ ਹੋਈ ਹੈ ਅਤੇ ਫੁਹਾਰੇ, ਲਾਈਟਾਂ ਖਰਾਬ ਹਨ ਅਤੇ ਬਾਗਬਾਨੀ ਸ਼ਾਖਾ ਦਾ ਦਫਤਰ, ਫੁਹਾਰਿਆਂ ਦਾ ਕੰਟਰੋਲਰੂਮ ਅਤੇ ਗੈਰਜ਼ ਬਣਿਆ ਹੋਇਆ ਹੈ ਯੋਗਾ ਵਾਸਤੇ ਸ਼ੈਡ ਬਣਿਆ ਹੋਇਆ ਹੈ ਲਾਇਬੇ੍ਰਰੀ ਬਣੀ ਹੋਈ ਹੈ |
|
|
|
415485 |
|
|
|
35 |
25 |
ਮਹਾਤਮਾ ਗਾਂਧੀ ਬੁੱਤ ਵਾਲਾ ਪਾਰਕ |
60500 |
ਘਾਹ ਬੂਟੇ, ਦਰਖਤ, ਫੁਹਾਰੇ, ਲਾਈਟਾਂ ਚਲਾਉਣ ਦਾ ਕੰਟਰੋਲਰੂਮ ਬਣਿਆ ਹੋਇਆ ਹੈ ਅਤੇ ਗੇਟ ਲੱਗਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
ਲਾਈਟਾਂ ਖਰਾਬ ਹਨ, ਫੁਹਾਰੇ ਖਰਾਬ ਹਨ ਆਲੇ ਦੁਆਲੇ ਦੀ ਚਾਰ ਦੀਵਾਰੀ ਟੁੱਟੀ ਹੋਈ ਹੈ ਅਤੇ ਗਰਿੱਲਾਂ ਟੁੱਟੀਆਂ ਹੋਈਆ ਹਨ, ਪਾਣੀ ਦਾ ਕੋਈ ਪ੍ਰਬੰਧ ਨਹੀ ਹੇੈ |
36 |
27 |
ਜਗਦੀਸ਼ ਕਲੋਨੀ ਪਾਰਕ |
19800 |
ਬਾਊਡ਼ਰੀ ਵਾਲ, ਗੇਟ ਗਰਿਲ, ਬੂਟੇ, ਬੈਚਂ ਬਣੇ ਹੋਏ ਹਨ |
ਵੈਲਫੇਅਰ ਸੋਸਾਇਟੀ, ਜਗਦੀਸ਼ ਕਲੋਨੀ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ ਅਤੇ ਪਾਰਕ ਦੀ ਇਕ ਸਾਈਡ ਤੇ ਪੀਰ ਬਾਬੇ ਦਾ ਕਮਰਾ ਬਣਿਆ ਹੋਇਆ ਹੈ |
37 |
27 |
ਤੇਜ਼ ਬਾਗ ਕਲੋਨੀ ਪਾਰਕ |
90046 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਲਾਈਟਾਂ, ਸਜਾਵਟੀ ਬੂਟੇ, ਬੈਚਂ, ਫੁੱਟਪਾਥ ਬਣੀ ਹੋਈ ਹੈ |
ਤੇਜ਼ ਬਾਗ ਕਲੋਨੀ ਪਾਰਕ ਡਿਵੈਲਪਮੈਟਂ ਕਲੋਨੀ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
38 |
28 |
ਸੂਈਗਰਾਂ ਮੁਹੱਲਾ ਪਾਰਕ |
7754 |
ਬਾਊਡ਼ਰੀ ਵਾਲ, ਗੇਟ ਗਰਿਲ, ਸਜਾਵਟੀ ਬੂਟੇ, ਘਾਹ, ਫੁੱਟਪਾਥ, ਬੈਚਂ ਬਣੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਕਮਰਾ ਬਣਿਆ ਹੋਇਆ ਹੈ, ਟਾਇਲਟ ਬਲਾਕ ਬਣੇ ਹੋਏ ਹਨ |
39 |
30 |
ਕੇਸਰ ਬਾਗ ਕਲੋਨੀ ਪਾਰਕ |
48100 |
ਕੰਡਿਆਲੀ ਤਾਰ ਲੱਗੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
40 |
30 |
ਮੁਹੱਲਾ ਦਾਰੂ ਕੂਟੀਆ ਪਾਰਕ |
18676 |
ਗੇਟ ਗਰਿਲਾਂ, ਬਾਊਡਂਰੀ ਵਾਲ, ਦਰਖਤ |
ਨਗਰ ਨਿਗਮ ਪਟਿਆਲਾ |
ਸਮਾਧਾ ਬਣੀਆਂ ਹੋਈਆਂ ਹਨ |
41 |
30 |
ਮੇਨ ਦਫਤਰ ਪਾਰਕ |
26175 |
ਬਾਊਡਂਰੀ ਵਾਲ, ਘਾਹ ਸਜਾਵਟੀ ਬੂਟੇ, ਦਰਖਤ |
ਨਗਰ ਨਿਗਮ ਪਟਿਆਲਾ |
|
42 |
30 |
ਮਹਿੰਦਰਾ ਕਾਲਜ਼ ਦੇ ਸਾਹਮਣੇ ਵਾਲਾ ਪਾਰਕ |
9310 |
ਬਾਊਡਂਰੀ ਵਾਲ, ਗੇਟ ਗਰਿਲ, ਦੋ ਗਜੀਬੋ, ਫੁੱਟਪਾਥ, ਛਾਂਦਾਰ ਬੂਟੇ ਅਤੇ ਲੈਟਰਿਨ ਬਾਥਰੂਮ |
|
|
43 |
30 |
ਢਿਲੋ ਕਲੋਨੀ ਟਿਊਬਵੈਲ ਵਾਲਾ ਪਾਰਕ |
8531 |
ਬਾਊਡਂਰੀ ਵਾਲ, ਗੇਟ ਗਰਿਲ, ਫੁੱਟਪਾਥ |
|
ਟਿਊਬਵੈਲ ਲੱਗਿਆ ਹੋਇਆ ਹੈ |
44 |
30 |
ਢਿਲੋ ਕਲੋਨੀ ਵਿੰਨੀ ਗੈਸ ਸਟੋਰ ਦੇ ਨਾਲ ਵਾਲਾ ਪਾਰਕ |
8262 |
ਖਾਲੀ ਨੀਵਾਂ ਪਲਾਟ ਹੈ |
|
|
45 |
30 |
ਜਯੋਤੀ ਇਨਕਲੇਵ ਟਿਊਬਵੈਲ ਵਾਲਾ ਪਾਰਕ |
23520 |
ਗੇਟ ਗਰਿਲ, ਬਾਊਡਂਰੀ ਵਾਲ, ਬੈਚਂ ਅਤੇ ਛਾਂਦਾਰ ਬੂਟੇ |
|
ਟਿਊਬਵੈਲ ਲੱਗਿਆ ਹੋਇਆ ਹੈ |
46 |
30 |
ਜਯੋਤੀ ਇਲਕਲੇਵ ਮਕਾਨ ਨੰ 7 ਦੇ ਨਾਲ ਵਾਲਾ ਪਾਰਕ |
1909 |
ਖਾਲੀ ਪਲਾਟ ਦੋ ਬੈਚਂ ਪਏ ਹਨ |
|
|
47 |
31 |
ਨਿਊ ਆਫੀਸਰ ਕਲੋਨੀ ਪਾਰਕ |
9825 |
ਬਾਊਡਂਰੀ ਵਾਲ, ਗੇਟ ਗਰਿਲ, ਦਰਖਤ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
|
48 |
32 |
ਅਰਜਨ ਨਗਰ ਟੈਕਂੀ ਵਾਲਾ ਪਾਰਕ |
7280 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਬੈਚਂ, ਘਾਹ ਬੂਟੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
49 |
32 |
ਅਰਜਨ ਨਗਰ ਟਿਊਬਵੈਲ ਪਾਰਕ |
7031 |
ਬਾਊਡ਼ਰੀ ਵਾਲ, ਗੇਟ ਗਰਿਲ, ਘਾਹ ਬੂਟੇ, ਲਾਈਟਾਂ ਬੈਚਂ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
|
|
|
346719 |
|
|
|
50 |
32 |
ਭਰਪੂਰ ਗਾਰਡਨ ਪਾਰਕ |
26012 |
ਬਾਊਡ਼ਰੀ ਵਾਲ, ਗੇਟ ਗਰਿਲ, ਸਜਾਵਟੀ ਬੂਟੇ, ਬੈਚਂ, ਫੁੱਟਪਾਥ ਬਣੀ ਹੋਈ ਹੈ |
ਭਰਪੂਰ ਗਾਰਡਨ ਵੈਲਫੇਅਰ ਸੋਸਾਇਟੀ (ਰਜਿ) ਸਾਹਮਣੇ ਮੋਤੀ ਪੈਲੇਸ ਪਟਿਆਲਾ |
|
51 |
33 |
ਘਾਸ ਮੰਡੀ ਪਾਰਕ |
5670 |
ਗੇਟ ਗਰਿਲ, ਘਾਹ ਬੂਟੇ, ਫੁੱਟਪਾਥ ਬਣੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
52 |
36 |
ਆਹਲੂਵਾਲੀਆ ਪਾਰਕ |
14524 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਫੁੱਟਪਾਥ, ਸਜਾਵਟੀ ਬੂਟੇ, ਬੈਚਂ, ਲਾਈਟਾਂ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
53 |
36 |
ਆਹਲੂਵਾਲੀਆ ਪਾਰਕ ਨੰਬਰ 2 |
12033 |
ਬਾਊਡ਼ਰੀ ਵਾਲ, ਗਰਿਲ ਲੱਗੀ ਹੋਈ ਹੈ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
54 |
38 |
ਟੋਬਾ ਕਸ਼ਮੀਰੀਆਂ ਪਾਰਕ |
3920 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
55 |
38 |
ਅਨਾਰਦਾਨਾ ਚੋਕਂ ਪਾਰਕ |
70788 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਪਾਣੀ ਦੀ ਟੈਕਂੀ,ਲਾਈਟਾਂ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
56 |
38 |
ਟੋਬਾ ਤੀਆਂ ਵਾਲਾ ਪਾਰਕ |
7888 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਘਾਹ-ਬੂਟੇ, ਲਾਈਟਾਂ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਗੇਟ ਦੇ ਅੱਗੇ ਲੱਗਿਆ ਹੋਇਆ ਹੈ |
57 |
38 |
ਨਿਊ ਲਾਲ ਬਾਗ ਪਾਰਕ |
5600 |
ਬਾਊਡ਼ਰੀ ਵਾਲ, ਗੇਟ ਗਰਿਲ, ਫੁੱਟਪਾਥ, ਬੂਟੇ ਲੱਗੇ ਹੋਏ ਹਨ |
ਵੈਲਫੇਅਰ ਐਸੋਸੀਏਸ਼ਨ ਨਿਊ ਲਾਲ ਬਾਗ ਪਟਿਆਲਾ |
|
58 |
38 |
ਨਿਊ ਲਾਲ ਬਾਗ ਨੇੜੇ ਹਾਊਸ ਆਫ ਐਸ.ਡੀ.ੳ. ਵਾਲੀਆ ਪਾਰਕ |
7560 |
|
ਨਗਰ ਨਿਗਮ ਪਟਿਆਲਾ |
|
59 |
41 |
ਫਾਇਰ ਬ੍ਰਿਗੇਡ ਪਾਰਕ |
3640 |
ਗਰਿੱਲ, ਦਰਖਤ, ਘਾਹ-ਬੂਟੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
|
60 |
43 |
ਹੀਰਾ ਨਗਰ ਪਾਰਕ |
13650 |
ਬਾਊਡ਼ਰੀ ਵਾਲ, ਗੇਟ ਗਰਿਲ, ਦਰਖਤ, ਸਜਾਵਟੀ ਬੂਟੇ, ਘਾਹ, ਫੁੱਟਪਾਥ, ਲਾਈਟਾਂ, ਫੁਹਾਰੇ, ਬੈਚਂ ਲੱਗੇ ਹੋਏ ਹਨ |
ਹੀਰਾ ਨਗਰ ਵੈਲਫੇਅਰ ਸੋਸਾਇਟੀ ਪਟਿਆਲਾ |
ਕਮਿਉਨਿਟੀ ਹਾਲ ਬਣਿਆ ਹੋਇਆ ਹੈ, ਫੁਹਾਰੇ ਖਰਾਬ ਹਨ ਅਤੇ ਫੁੱਟਪਾਥ ਵੀ ਟੁੱਟੀ ਹੋਈ ਹੈ |
61 |
43 |
ਹੀਰਾ ਨਗਰ ਪਾਰਕ ਨੰਬਰ 2 |
16132 |
ਬਾਊਡ਼ਰੀ ਵਾਲ, ਗੇਟ ਗਰਿਲ ਲੱਗੀਆਂ ਹੋਈਆਂ ਹਨ ਅਤੇ ਫੁੱਟਪਾਥ ਬਣੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
62 |
43 |
ਪਾਰਕ ਗੁਰਚਰਨ ਮਾਰਕਿਟ 2-ਸੀ ਸਾਹਮਣੇ ਮਾਡਲ ਟਾਊਨ ਪਟਿਆਲਾ |
28800 |
ਬੂਟੇ, ਗੇਟ, ਬਾਊਡਂਰੀ ਵਾਲ ਉਪਰ ਕੰਡਿਆਲੀ ਤਾਰ ਲੱਗੀ ਹੋਈ ਹੈ, ਬੈਚਂ, ਸੀਮਿੰਟ ਬੈਚ, ਛਾਂ ਦਾਰ ਬੂਟੇ ਅਤੇ ਲਾਈਟਾਂ ਲੱਗੀਆਂ ਹੋਈਆਂ ਹਨਂ |
ਵੈਲਫੇਅਰ ਸੋਸਾਇਟੀ, ਗੁਰਚਰਨ ਮਾਰਕਿਟ ਮਾਡਲ ਟਾਊਨ ਪਟਿਆਲਾ |
|
63 |
43 |
ਤਿਕੋਨੀ ਪਾਰਕ ਮਕਾਨ ਨੰਬਰ 14ਸੀ ਦੇ ਸਾਹਮਣੇ ਮਾਡਲ ਟਾਊਨ ਪਟਿਆਲਾ |
18000 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ ਉਪਰ ਕੰਡਿਆਲੀ ਤਾਰ, ਬੈਚਂ, ਸੀਮਿੰਟ ਬੈਚ, ਲਾਈਟਾਂ ਲੱਗੀਆਂ ਹੋਈਆਂ ਹਨਂ |
ਵੈਲਫੇਅਰ ਕਮੇਟੀ ਆਫ ਬਲਾਕ ਬੀ.ਐਮ.ਸੀ ਪਾਰਕ ਮਾਡਲ ਟਾਊਨ ਪਟਿਆਲਾ |
|
|
|
|
234217 |
|
|
|
64 |
43 |
ਬਚਿੱਤਰ ਨਗਰ ਪਾਰਕ |
28700 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ, ਬੈਚਂ, ਸੀਮਿੰਟ ਬੈਚ, ਲਾਈਟਾਂ, ਝੂਟਾ, ਪਾਣੀ ਦਾ ਕੁਨੈਕਸ਼ਨ ਅਤੇ ਫੁੱਟਪਾਥ ਬਣਿਆ ਹੋਇਆ ਹੈ |
ਬਚਿੱਤਰ ਨਗਰ ਰੈਜੀਡੈਸਂ ਵੇੈਲਫੇਅਰ ਐਸੋਸੀਏਸ਼ਨ, 66 ਬਚਿੱਤਰ ਨਗਰ ਪਟਿਆਲਾ |
|
65 |
43 |
ਰਘਬੀਰ ਨਗਰ ਪਾਰਕ |
22200 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ, ਲਾਈਟਾਂ, ਝੂਟਾ, ਪਾਣੀ ਦਾ ਕੁਨੈਕਸ਼ਨ, ਫੁੱਟਪਾਥ, ਸਜਾਵਟੀ ਬੂਟੇ, ਛਾਂਦਾਰ ਬੂਟੇ ਲੱਗੇ ਹੋਏ ਹਨ |
ਰਘਬੀਰ ਨਗਰ ਰੈਜੀਡੈਸਂ ਵੈਲਫੇਅਰ ਸੋਸਾਇਟੀ ਪਟਿਆਲਾ |
|
66 |
43 |
ਰਘਬੀਰ ਨਗਰ ਮਕਾਨ ਨੰਬਰ 96 ਦੇ ਨਾਲ ਵਾਲਾ ਪਾਰਕ |
7700 |
ਛਾਂਦਾਰ ਬੂਟੇ, ਘਾਹ ਪਾਣੀ ਦਾ ਕੁਨੈਕਸ਼ਨ, |
ਰਘਬੀਰ ਨਗਰ ਰੈਜੀਡੈਸਂ ਵੈਲਫੇਅਰ ਸੋਸਾਇਟੀ ਪਟਿਆਲਾ |
|
67 |
43 |
ਰਘਬੀਰ ਨਗਰ ਮਕਾਨ ਨੰਬਰ 12ਏ ਦੇ ਸਾਹਮਣੇ ਵਾਲਾ ਪਾਰਕ |
2475 |
ਘਾਹ, ਬੂਟੇ, ਛਾਂਦਾਰ ਬੂਟੇ ਅਤੇ ਕੰਢਿਆਲੀ ਤਾਰ ਲੱਗੀ ਹੋਈ ਹੈ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
68 |
45 |
ਸ੍ਰੀ ਨਿਵਾਸ ਕਲੋਨੀ ਮਕਾਨ ਨੰਬਰ 6 ਦੇ ਸਾਹਮਣੇ ਵਾਲਾ ਤਿਕੋਨੀ ਪਾਰਕ |
1342 |
|
ਨਗਰ ਨਿਗਮ ਪਟਿਆਲਾ |
|
69 |
45 |
ਸੇਠ ਕਾਲਾ ਰਾਮ ਮੈਮੋਰੀਅਲ ਤਿਕੋਨੀ ਪਾਰਕ ਬੈਕਂ ਕਲੋਨੀ |
5068 |
ਬਾਊਡਂਰੀ ਵਾਲ ਨਹੀ ਹੈਝੂਲਾ ਲੱਗਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
ਦੋ ਟਰਾਂਸਫਾਰਮਰ ਲੱਗੇ ਹੋਏ ਹਨ |
70 |
45 |
ਗਰੀਨ ਵਿਊ ਕਲੋਨੀ ਪਾਰਕ |
12214 |
ਗੇਟ-ਗਰਿਲ, ਬਾਊਡਂਰੀ ਵਾਲ, ਫਲਦਾਰ ਬੂਟੇ, ਫੁੱਟਪਾਥ, ਬੈਚਂ |
ਨਗਰ ਨਿਗਮ ਪਟਿਆਲਾ |
|
71 |
45 |
ਤਿਕੋਨਾ ਪਾਰਕ ਫਰੈਡਂਜ ਕਲੋਨੀ ਮਕਾਨ ਨੰਬਰ 2 ਦੇ ਸਾਹਮਣੇ ਪਟਿਆਲਾ |
2449 |
|
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
72 |
45 |
ਮੇਅਰ ਰੈਜੀਡੈਸਂ ਦੇ ਨਾਲ ਵਾਲਾ ਪਾਰਕ ਹਾਊਸ ਨੰਬਰ 6-7 ਦੇ ਨਾਲ |
6400 |
|
ਨਗਰ ਨਿਗਮ ਪਟਿਆਲਾ |
|
73 |
46 |
ਚਰਨ ਬਾਗ ਪਾਰਕ |
17000 |
ਬਾਊਡ਼ਰੀ ਵਾਲ, ਗੇਟ-ਗਰਿੱਲ, ਫੁੱਟਪਾਥ, ਲਾਈਟਾਂ, ਬੈਚਂ ਘਾਹ-ਬੂਟੇ, ਸਜਾਵਟੀ ਬੂਟੇ, ਬੈਠਣ ਲਈ ਸਥਾਨ ਬਣਿਆ ਹੋਇਆ ਹੈ |
ਨਗਰ ਨਿਗਮ ਪਟਿਆਲਾ |
2 ਕਮਰਿਆਂ ਦਾ ਸੈਟ ਬਣਿਆ ਹੋਇਆ ਹੈ ਅਤੇ ਟਿਊਬਵੈਲ ਲੱਗਿਆ ਹੋਇਆ ਹੈ |
74 |
46 |
ਪਾਰਕ ਲਹਿਲ ਕਲੋਨੀ |
6386 |
ਫੁੱਟਪਾਥ, ਲਾਈਟਾਂ, ਬੈਚਂ, ਘਾਹ ਬੂਟੇ, ਸਜਾਵਟੀ ਬੂਟੇ, ਗੇਟ ਗਰਿੱਲ |
ਨਗਰ ਨਿਗਮ ਪਟਿਆਲਾ |
|
75 |
46 |
ਗਰੀਨ ਲਹਿਲ ਕਲੋਨੀ ਮਕਾਨ ਨੰਬਰ 78 ਦੇ ਸਾਹਮਣੇ ਵਾਲਾ ਪਾਰਕ |
2940 |
ਫੁੱਟਪਾਥ, ਬਾਊਡਂਰੀ ਵਾਲ, ਗੇਟ ਗਰਿੱਲ |
ਗਰੀਨ ਲਹਿਲ ਵੈਲਫੇਅਰ ਐਸੋਸੀਏਸ਼ਨ ਪਟਿਆਲਾ |
|
76 |
47 |
ਭੁਪਿੰਦਰਾ ਰੋਡ ਨੇੜੇ ਪੀ.ਡਬਲਿਊ.ਡੀ. ਰੈਸਟ ਹਾਊਸ (ਨੀਵਾਂ ਪਾਰਕ) ਪਟਿਆਲਾ |
72000 |
ਬੂਟੇ, ਫੁੱਟਪਾਥ, ਗੇਟ ਗਰਿੱਲ, ਬਾਊਡਂਰੀ ਵਾਲ, ਸਜਾਵਟੀ ਬੂਟੇ, ਛਾਂਦਾਰ ਬੂਟੇ, ਸਬਮਰਸੀਬਲ ਪੰਪ, ਬੈਚਂ |
ਨਗਰ ਨਿਗਮ ਪਟਿਆਲਾ |
|
77 |
47 |
ਸਿਵਲ ਲਾਈਨ ਮਕਾਨ ਨੰਬਰ 141 ਦੇ ਸਾਹਮਣੇ ਵਾਲਾ ਪਾਰਕ ਪਟਿਆਲਾ |
2100 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ |
ਪਾਰਕ ਡਿਵੈਲਪਮੈਟਂ ਸੋਸਾਇਟੀ, ਸਿਵਲ ਲਾਈਨ ਪਾਸੀ ਰੋਡ ਪਟਿਆਲਾ |
|
|
|
|
188974 |
|
|
|
78 |
47 |
ਵਿਕਾਸ ਵਿਹਾਰ ਮਕਾਨ ਨੰਬਰ 30 ਦੇ ਨਾਲ ਵਾਲਾ ਪਾਰਕ ਪਟਿਆਲਾ |
3850 |
ਬੂਟੇ, ਫੁੱਟਪਾਥ, ਗੇਟ ਗਰਿੱਲ, ਬਾਊਡਂਰੀ ਵਾਲ, ਘਾਹ, ਦੋ ਬੈਚ ਲੋਹੇ ਦੇਂ, ਲਾਈਟਾਂ, ਛਾਂਦਾਰ ਬੂਟੇ |
ਨਗਰ ਨਿਗਮ ਪਟਿਆਲਾ |
|
79 |
47 |
ਵਿਕਾਸ ਵਿਹਾਰ ਮਕਾਨ ਨੰਬਰ 24 ਦੇ ਨਾਲ ਵਾਲਾ ਪਾਰਕ, ਪਟਿਆਲਾ |
3850 |
|
ਨਗਰ ਨਿਗਮ ਪਟਿਆਲਾ |
ਟਿੳ੍ਵਬਵੈਲ ਲੱਗਿਆ ਹੋਇਆ ਹੈ, ਕੋਠੀ ਦਾ ਗੇਟ ਪਾਰਕ ਵਿਚ ਖੁਲਦਾ ਕੀਤਾ ਹੋਇਆ ਹੈ |
80 |
47 |
ਭੁਪਿੰਦਰਾ ਨਗਰ ਕੋਠੀ ਨੰਬਰ 5ਏ ਵਾਲਾ ਪਾਰਕ, ਪਟਿਆਲਾ |
5600 |
ਬੂਟੇ, ਫੁੱਟਪਾਥ, ਗੇਟ ਗਰਿੱਲ, ਬਾਊਡਂਰੀ ਵਾਲ, ਛੇ ਲੋਹੇ ਦੇ ਬੈਚਂ, ਲਾਈਟਾਂ, ਸਜਾਵਟੀ ਬੂਟੇ, ਸ਼ਰੱਬਜ਼ |
ਭੁਪਿੰਦਰਾ ਨਗਰ ਪਾਰਕ ਵੈਲਫੇਅਰ ਐਸੋਸੀਏਸ਼ਨ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
81 |
47 |
ਭੁਪਿੰਦਰਾ ਨਗਰ ਕੋਠੀ ਨੰਬਰ 8 ਦੇ ਨਾਲ ਵਾਲਾ ਪਾਰਕ ਪਟਿਆਲਾ |
4800 |
2-3 ਛਾਂਦਾਰ ਬੂਟੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
|
82 |
47 |
ਪਾਰਕ ਮਾਤਾ ਕਲਾਵਤੀ ਅਤੇ ਡਾ.ਬਨਾਰਸੀ ਦਾਸ ਡੀ-ਲਾਈਟ ਕਲੋਨੀ ਪਟਿਆਲਾ |
5000 |
ਬੂਟੇ, ਗੇਟ ਗਰਿੱਲ, ਬਾਊਡਂਰੀ ਵਾਲ, ਚਾਰ ਸੀਮਿੰਟ ਬੈਚਂ, ਛੇ ਲੋਹੇ ਦੇ ਬੈਚਂ, ਲਾਈਟਾਂ ਲੱਗੀਆਂ ਹੋਈਆਂ ਹਨਂ |
ਮਾਨਸਾਹੀਆ ਕਲੋਨੀ ਵੈਲਫੇਅਰ ਸੋਸਾਇਟੀ ਪਟਿਆਲਾ |
|
83 |
47 |
ਡੀ-ਲਾਈਟ ਕਲੋਨੀ ਮਕਾਨ ਨੰਬਰ 57ਡੀ ਦੇ ਸਾਹਮਣੇ ਵਾਲਾ ਤਿਕੋਨਾ ਪਾਰਕ ਪਟਿਆਲਾ |
1673 |
ਸਿਰਫ ਚਾਰ ਦੀਵਾਰੀ ਹੋਈ ਹੈ, ਗੇਟ ਨਹੀ ਹੈ |
ਨਗਰ ਨਿਗਮ ਪਟਿਆਲਾ |
|
84 |
47 |
21 ਨੰਬਰ ਫਾਟਕ ਨੇੜੇ ਪਾਰਕ ਪਟਿਆਲਾ |
14590 |
|
ਨਗਰ ਨਿਗਮ ਪਟਿਆਲਾ |
|
85 |
48 |
ਵੜੇੈਚ ਕਲੋਨੀ ਮਕਾਨ ਨੰਬਰ 48 ਦੇ ਸਾਹਮਣੇ ਵਾਲਾ ਪਾਰਕ ਮਾਡਲ ਟਾਊਨ ਪਟਿਆਲਾ |
5511 |
ਬਾਊਡਂਰੀ ਵਾਲ ਉਪਰ ਇਨਗਲੇਰਨ, ਫੁੱਟਪਾਥ ਅਤੇ ਛਾਂ ਦਾਰ ਬੂਟੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
|
86 |
48 |
ਵੜੇੈਚ ਕਲੋਨੀ ਮਕਾਨ ਨੰਬਰ 23 ਦੇ ਨਾਲ ਵਾਲਾ ਪਾਰਕ ਮਾਡਲ ਟਾਊਨ ਪਟਿਆਲਾ |
2992 |
ਬਾਊਡਂਰੀ ਵਾਲ ਉਪਰ ਇਨਗਲੇਰਨ |
ਨਗਰ ਨਿਗਮ ਪਟਿਆਲਾ |
|
87 |
48 |
ਵੜੈਚ ਕਲੋਨੀ ਡਾ.ਸਿੰਗਲਾ ਹਸਪਤਾਲ ਦੇ ਨਾਲ ਵਾਲਾ ਪਾਰਕ ਮਾਡਲ ਟਾਊਨ ਪਟਿਆਲਾ |
4425 |
ਬਾਊਡਂਰੀ ਵਾਲ ਉਪਰ ਇਨਗਲੇੈਰਨ |
ਨਗਰ ਨਿਗਮ ਪਟਿਆਲਾ |
|
88 |
48 |
ਮਾਡਲ ਟਾਊਨ ਮਾਰਕਿਟ ਦੇ ਪਿਛੇ ਹਾਊਸ ਨੰਬਰ ਜੀ-19 ਦੇ ਸਾਹਮਣੇ ਵਾਲਾ ਪਾਰਕ |
23625 |
ਬਾਊਡਂਰੀ ਵਾਲ, ਗਰਿਲ, ਗੇਟ, ਘਾਹ, ਛਾਂਦਾਰ ਬੂਟੇ, ਲਾਈਟਾਂ, ਪਾਣੀ ਦਾ ਕੁਨੈਕਸ਼ਨ |
ਰੈਜੀਡੈਸਂ ਵੈਲਫੇਅਰ ਸੋਸਾਇਟੀ, ਮਾਡਲ ਟਾਊਨ ਪਟਿਆਲਾ |
|
89 |
48 |
ਮਾਡਲ ਟਾਊਨ ਮੇਨ ਪਾਰਕ |
96064 |
ਬਾਊਡ਼ਰੀ ਵਾਲ, ਗੇਟ ਗਰਿਲ, ਸਜਾਵਟੀ ਬੂਟੇ, ਫੁੱਟਪਾਥ, ਲਾਈਟਾਂ, ਮਾਲੀ ਰੂਮ, |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
90 |
48 |
ਪਾਰਕ ਨੰਬਰ 1 ਹਾਊਸ ਨੰਬਰ 110ਸੀ ਦੇ ਨੇੜੇ ਮਾਡਲ ਟਾਊਨ ਪਟਿਆਲਾ |
90000 |
ਦੋ ਸੀਮਿੰਟ ਬੈਚਂ, ਚਾਰ ਬੈਚਂ ਲੋਹੇ ਦੇ, ਘਾਹ-ਬੂਟੇ, ਫੁੱਟਪਾਥ, ਗੇਟ ਗਰਿੱਲ, ਬਾਊਡਂਰੀ ਵਾਲ, ਸਜਾਵਟੀ ਬੂਟੇ ਲੱਗੇ ਹੋਏ ਹਨ |
ਸੋਸਾਇਟੀ ਫਾਰ ਇਨਵਾਇਰਨਮੈਟਂ, 112ਸੀ, ਮਾਡਲ ਟਾਊਨ ਪਟਿਆਲਾ |
ਮਾਲੀ ਰੂਮ ਬਣਿਆ ਹੋਇਆ ਹੈ ਲਾਈਟਾਂ ਅਤੇ ਫੁਹਾਰੇ ਖਰਾਬ ਹੋ ਚੁੱਕੇ ਹਨ |
|
|
|
261980 |
|
|
|
91 |
49 |
ਮਜੀਠਿਆ ਇਨਕਲੇਵ ਪਾਰਕ ਨੰਬਰ 1 ਮਕਾਨ ਨੰਬਰ ਜੀ 22 ਦੇ ਸਾਹਮਣੇ |
15950 |
ਬਾਊਡਂਰੀ ਵਾਲ, ਗੇਟ ਗਰਿਲ, ਬੈਚਂ, ਫੁੱਟਪਾਥ, ਘਾਹ ਛਾਂਦਾਰ ਬੂਟੇ, ਝੂਲੇ ਵਗੈਰਾ ਲੱਗੇ ਹੋੲੈ ਹਨ |
ਮੁਹੱਲਾ ਸੁਧਾਰ ਕਮੇਟੀ ਮਜੀਠੀਆ ਇਨਕਲੇਵ ਪਟਿਆਲਾ |
ਟਿਊਬਵੈਲ ਅਤੇ ਟਰਾਂਸਫਾਰਮਰ ਲੱਗਿਆ ਹੋਇਆ ਹੈ |
92 |
49 |
ਮਜੀਠਿਆ ਇਨਕਲੇਵ ਹਾਊਸ ਨੰਬਰ 14 ਸੀ ਦੇ ਸਾਹਮਣੇ ਵਾਲਾ ਪਾਰਕ |
11616 |
ਬਾਊਡਂਰੀ ਵਾਲ, ਗੇਟ ਗਰਿਲ, ਛਾਂਦਾਰ ਬੂਟੇ, ਬੈਚਂ, ਝੂਲੇ |
ਮੁਹੱਲਾ ਸੁਧਾਰ ਕਮੇਟੀ ਮਜੀਠੀਆ ਇਨਕਲੇਵ ਪਟਿਆਲਾ |
ਟਿਊਬਵੈਲ ਤੋ ਇਲਾਵਾ ਇਕ ਕਮਰਾ ਬਣਿਆ ਹੋਇਆ ਹੈ |
93 |
49 |
ਪ੍ਰਤਾਪ ਨਗਰ ਪਾਰਕ ਨੰਬਰ 1 |
3042 |
ਗਰਿਲ ਲੱਗੀ ਹੋਈ ਹੈ, ਪਾਣੀ ਦਾ ਕੁਨੈਕਸ਼ਨ, ਬੂਟੇ ਵਗੈਰਾ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
|
94 |
49 |
ਪ੍ਰਤਾਪ ਨਗਰ ਪਾਰਕ ਨੰਬਰ 2 |
3325 |
ਬਾਊਡ਼ਰੀ ਵਾਲ, ਗਰਿਲ, ਘਾਹ, ਛਾਂਦਾਰ ਬੂਟੇ, ਪਾਣੀ ਦਾ ਕੂਨੈਕਸ਼ਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਲੱਗਿਆ ਹੋਇਆ ਹੈ |
95 |
50 |
ਡਿਸਪੈਸਂਰੀ ਵਾਲਾ ਪਾਰਕ, ਮਾਡਲ ਟਾਊਨ ਪਟਿਆਲਾ |
64800 |
ਬੂਟੇ, ਫੁੱਟਪਾਥ, ਗੇਟ ਗਰਿੱਲ, ਬਾਊਡਂਰੀ ਵਾਲ |
ਨਗਰ ਨਿਗਮ ਪਟਿਆਲਾ |
|
96 |
50 |
ਟੈਕਂੀ ਵਾਲਾ ਪਾਰਕ, ਮਾਡਲ ਟਾਊਨ ਪਟਿਆਲਾ |
43200 |
ਬੂਟੇ, ਸਜਾਵਟੀ ਬੂਟੇ, ਚਾਰ ਲੋਹੇ ਦੇ ਬੈਚਂ, ਲਾਈਟਾਂ, ਫੁੱਟਪਾਥ, ਗੇਟ ਗਰਿੱਲ, ਬਾਊਡਂਰੀ ਵਾਲ |
ਮਾਡਲ ਟਾਊਨ ਰੈਜੀਡੈਸ਼ ਐਸੋਸੀਏਸ਼ਨ ਪਟਿਆਲਾ |
ਦੋ ਟਿਊਬਵੈਲ ਲੱਗੇ ਹੋਏ ਹਨ |
97 |
50 |
ਮੰਦਿਰ ਪਿਛੇ ਮਕਾਨ ਨੰਬਰ 21ਡੀ ਦੇ ਸਾਹਮਣੇ ਪਾਰਕ, ਮਾਡਲ ਟਾਊਨ ਪਟਿਆਲਾ |
52250 |
ਬਾਊਡਂਰੀ ਵਾਲ ਬਣੀ ਹੋਈ ਹੈ ਪ੍ਰੰਤੂ ਗੇਟ ਨਹੀ ਹੈ |
ਨਗਰ ਨਿਗਮ ਪਟਿਆਲਾ |
|
98 |
50 |
ਮੰਦਿਰ ਦੇ ਬਿਲਕੁਲ ਪਿਛੇ ਪਾਰਕ, ਮਾਡਲ ਟਾਊਨ ਪਟਿਆਲਾ |
49000 |
ਬਾਊਡਂਰੀ ਵਾਲ ਬਣੀ ਹੋਈ ਹੈ ਕੁਝ ਥਾਂਵਾ ਤੋ ਟੁੱਟੀ ਹੋਈ ਹੈ ਪ੍ਰੰਤੂ ਗੇਟ ਨਹੀ ਹੇ |
ਨਗਰ ਨਿਗਮ ਪਟਿਆਲਾ |
|
99 |
50 |
ਸੰਜੇ ਪਾਰਕ, ਮਾਡਲ ਟਾਊਨ ਪਟਿਆਲਾ |
94600 |
ਗੇਟ ਗਰਿੱਲ, ਬਾਊਡਂਰੀ ਵਾਲ, ਛਾਂ ਦਾਰ ਬੂਟੇ ਲੱਗੇ ਹੋਏ ਹਨ |
ਮਾਡਲ ਟਾਊਨ ਸਕੂਲ ਚਿਲਡਰਨ ਵੈਲਫੇਅਰ ਕਲੱਬ ਪਟਿਆਲਾ |
ਇਕ ਸਾਈਡ ਤੇ ਕਮਿਉਨਟੀ ਸੈਟਂਰ ਬਣਿਆ ਹੋਇਆ ਹੈ |
100 |
50 |
ਸੀਨੀਅਰ ਸਿਟੀਜ਼ਨ ਪਾਰਕ ਮਾਡਲ ਟਾਊਨ ਪਟਿਆਲਾ |
32500 |
ਗੇਟ ਗਰਿੱਲ, ਬਾਊਡਂਰੀ ਵਾਲ, ਬੂਟੇ, ਸਜਾਵਟੀ ਬੂਟੇ, ਛਾਂ ਦਾਰ ਬੂਟੇ, ਦੋ ਸੀਮਿੰਟ ਬੈਚਂ, ਦੋ ਲੋਹੇ ਦੇ ਬੈਚਂ ਘਾਹ ਆਦਿ ਲੱਗਿਆ ਹੋਇਆ ਹੈ |
ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ, ਮਾਡਲ ਟਾਊਨ ਪਟਿਆਲਾ |
90'¿90' ਏਰੀਏ ਵਿਚ ਸੀਨੀਅਰ ਸਿਟੀਜਨ ਹੋਮ ਬਣਿਆ ਹੋਇਆ ਹੈ |
101 |
|
ਫੋਕਲ ਪੁਆਇੰਟ, ਡੀ.-304 ਦੇ ਸਾਹਮਣੇ ਵਾਲਾ ਪਾਰਕ |
44290 |
ਬਾਊਡਂਰੀ ਵਾਲ ਹੋਈ ਹੈ |
ਨਗਰ ਨਿਗਮ ਪਟਿਆਲਾ |
|
102 |
|
ਫੋਕਲ ਪੁਆਇੰਟ ਟੈਕਂੀ ਵਾਲਾ ਪਾਰਕ |
112000 |
ਕੰਡਾ ਤਾਰ ਲੱਗੀ ਹੋਈ ਹੈ ਛਾਂਦਾਰ ਬੂਟੇ ਲੱਗੇ ਹੋਏ ਹਨ |
ਨਗਰ ਨਿਗਮ ਪਟਿਆਲਾ |
ਟਿਊਬਵੈਲ ਅਤੇ ਟੈਕਂੀ ਬਣੀ ਹੋਈ ਹੈ |
103 |
|
ਫੋਕਲ ਪੁਆਇੰਟ ਡੀ-312-13 ਦੇ ਸਾਹਮਣੇ ਵਾਲਾ ਪਾਰਕ |
35400 |
ਚਾਰ ਦੀਵਾਰੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
104 |
|
ਫੋਕਲ ਪੁਆਇੰਟ ਸੀ-161 ਦੇ ਸਾਹਮਣੇ ਵਾਲਾ ਪਾਰਕ |
112500 |
ਚਾਰ ਦੀਵਾਰੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
105 |
|
ਫੋਕਲ ਪੁਆਇੰਟ ਈ-2 ਦੇ ਸਾਹਮਣੇ ਵਾਲਾ ਪਾਰਕ |
33800 |
ਚਾਰ ਦੀਵਾਰੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
106 |
|
ਫੋਕਲ ਪੁਆਇੰਟ ਡਿਸਪੋਜ਼ਲ ਵਾਲਾ ਪਾਰਕ |
154860 |
ਚਾਰ ਦੀਵਾਰੀ ਹੋਈ ਹੈ |
ਨਗਰ ਨਿਗਮ ਪਟਿਆਲਾ |
ਡਿਸਪੋਜ਼ਲ ਦੀ ਮੋਟਰ ਲੱਗੀ ਹੋਈ ਹੈ |
107 |
|
ਫੋਕਲ ਪੁਆਇੰਟ ਡੀ-83 ਦੇ ਸਾਹਮਣੇ ਵਾਲਾ ਪਾਰਕ |
68264 |
ਚਾਰ ਦੀਵਾਰੀ ਹੋਈ ਹੈ |
ਨਗਰ ਨਿਗਮ ਪਟਿਆਲਾ |
|
|
|
|
931397 |
|
|
|
108 |
|
ਫੋਕਲ ਪੁਆਇੰਟ ਵਿਖੇ ਟੌਯਟਾ ਸ਼ੋਰੂਮ ਦੇ ਸਾਹਮਣੇ ਵਾਲਾ ਪਾਰਕ |
42275 |
ਇਗਲੈਰਨ ਨਾਲ ਕੰਡਾ ਤਾਰ ਲਗਾਈ ਹੋਈ ਹੈ ਅਤੇ ਬੈਚਂ ਰੱਖੇ ਹੋਏ ਹਨ |
|
|
109 |
|
ਫੋਕਲ ਪੁਆਇੰਟ ਵਿਖੇ ਬੀ-3 ਗੱਦਾ ਫੈਕਟਰੀ ਦੇ ਸਾਹਮਣੇ ਵਾਲਾ ਪਾਰਕ |
15200 |
ਬਾਊਡਂਰੀ ਵਾਲ, ਗੇਟ ਗਰਿਲ, ਬੈਚਂ, ਘਾਹ ਬੂਟੇ ਲੱਗੇ ਹੋਏ ਹਨ |
|
|
110 |
|
ਗਰੀਨ ਬੈਲਟ ਐਸ.ਐਸ.ਟੀ. ਚੋਕਂ ਤੋ ਵਾਈ.ਪੀ.ਐਸ.ਚੋਕਂ ਤੱਕ |
61322 |
ਬਾਊਡਂਰੀ ਵਾਲ, ਘਾਹ ਬੂਟੇ ਲੱਗੇ ਹੋਏ ਹਨ |
|
|
111 |
|
ਗਰੀਨ ਬੈਲਟ ਮਾਲ ਰੋਡ ਬਾਰਾਦਰੀ ਸਾਈਡ |
38953 |
ਬਾਊਡਂਰੀ ਵਾਲ, ਘਾਹ ਬੂਟੇ ਲੱਗੇ ਹੋਏ ਹਨ |
|
|
112 |
|
ਗਰੀਨ ਬੈਲਟ ਮਾਲ ਰੋਡ ਪੀ.ਐਸ.ਪੀ.ਸੀ.ਐਲ.ਦਫਤਰ, ਫੂਲ ਸਿਨੇਮਾ ਸਾਈਡ |
33891 |
ਬਾਊਡਂਰੀ ਵਾਲ, ਘਾਹ ਬੂਟੇ ਲੱਗੇ ਹੋਏ ਹਨ |
|
|
|
|
|
191641 |
|
|
|
|
ਪਾਰਕਾਂ ਦੇ ਏਰੀਏ ਦਾ ਕੁੱਲ ਜੋੜ (ਸਕੇਅਰ ਫੁੱਟ ਵਿਚ) |
2830404 |
|
|
|
|
ਪਾਰਕਾਂ ਦੇ ਏਰੀਏ ਦਾ ਕੁੱਲ ਜੋੜ (ਸਕੇਅਰ ਮੀਟਰ ਵਿਚ) |
263048.7 |
|
|
|